ਪੰਛੀਆਂ ਨੂੰ ਬਚਾਉਣ ਲਈ ਆਲ੍ਹਣੇ ਬਣਾਓ, ਸਾਇੰਸ ਸਿਟੀ ਵਲੋਂ ਵਿਸ਼ਵ ਜੰਗਲੀ ਹਫ਼ਤਾ ਮਨਾਇਆ ਗਿਆ

ਵਿਸ਼ਵ ਜ਼ੰਗਲੀ ਜੀਵਾਂ ਦੇ ਹਫ਼ਤੇ ਦੌਰਾਨ ਸਾਇੰਸ ਸਿਟੀ ਵਲੋਂ ਵਿਸ਼ਵ ਵਸੇਰਾ ਦਿਵਸ ਅਤੇ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਵਿਖੇ ਪਾਏ ਜਾਣ ਵਾਲੇ ਪੰਛੀਆਂ *ਤੇ ਦੋ ਵੈਬਨਾਰ ਕਰਵਾਏ ਗਏ। ਇਹਨਾਂ ਵੈਬਨਾਰਾਂ ਦੌਰਾਨ ਪੰਜਾਬ ਦੀਆਂ ਵੱਖ—ਵੱਖ ਵਿਦਿਅਕ ਸੰਸਥਾਵਾਂ ਤੋਂ 200 ਵਿਦਿਆਰਥੀਆਂ ਅਤੇ ਅਧਿਅਪਕਾਂ ਨੇ ਹਿੱਸਾ ਲਿਆ। ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ.ਨੀਲਿਮਾ ਜੈਰਥ ਨੇ ਵੈਬਨਾਰ ਵਿਚ … Continue reading ਪੰਛੀਆਂ ਨੂੰ ਬਚਾਉਣ ਲਈ ਆਲ੍ਹਣੇ ਬਣਾਓ, ਸਾਇੰਸ ਸਿਟੀ ਵਲੋਂ ਵਿਸ਼ਵ ਜੰਗਲੀ ਹਫ਼ਤਾ ਮਨਾਇਆ ਗਿਆ